Sartaj Modified Punjabi

•-=»𝕎𝕒𝕣𝕣𝕚𝕠𝕣«=-•

•Speak little, do much•
ਅਸੀਂ ਗਾਏ ਗੁਰੁਦੁਆਰੇ ਤੇ ਕੋਲ ਕਾਰ ਸੀ :car

ਓਥੇ ਜਾ ਕੇ ਦੇਖੇਆ ਲੰਗਰ ਤਿਆਰ ਸੀ :sehaj

ਕੋਈ ਕੋਈ ਸੁਣਦਾ ਸੀ ਬਾਬੇ ਦੀ ਗੱਲ ਨੂੰ :ginni

ਕੋਈ ਕੋਈ ਦੇਖੇ ਜਲੇਬੀਆਂ ਵੱਲ ਨੂੰ :wot

"ਸਰਤਾਜ" ਨੇ ਚੁੱਕ ਜਲੇਬੀ ਲੁਕੋ ਲਈ :jhaa

ਬਾਬੇਆਂ ਨੇ ਕੁੱਟ ਕੁੱਟ ਓਥੇ ਹੀ ਖੋਹ ਲਈ :thappar

ਜਲੇਬੀ ਚੱਕ ਕੇ ਤਾ ਕੰਮ ਖਰਾਬ ਹੋ ਗੇਆ :n

ਫੇਰ ਸਰਤਾਜ ਚੁਪ ਚਾਪ ਹੋ ਗੇਆ.. :dts
 
Top