UNP

saheli vs baapu

Go Back   UNP > Poetry > Punjabi Poetry > Funny Poetry

UNP Register

 

 
Old 15-Oct-2012
*Sandeep*
 
saheli vs baapu

ਸਹੇਲੀ ਕਹਿੰਦੀ ਫਿਲਮ ਦਿਖਾ,
ਤੇ ਬਾਪੂ ਕਹਿੰਦਾ ਕਾਲੇਜ ਜਾ,
ਸਹੇਲੀ ਕਹਿੰਦੀ ਇਧਰ ਆ, ਤੇ ਬਾਪੂ
ਕਹਿੰਦਾ... ਕਿਧਰ ਆ?
ਕੁੜੀ ਕਹੇ ਮੈਂ ਛਡ ਦੇਣਾ, ਬਾਪੂਕਹਿੰਦਾ ਘਰੋ
......ਕਢ ਦੇਣਾ,
ਕੁੜੀ ਕਹੇ ਚੱਲ ਭੱਜ ਜਾਇਏ, ਬਾਪੂ ਕਹਿੰਦਾ ਲਭ
ਕੇ ਵਡ ਦੇਣਾ,
ਦੋਵੇਂ ਜਣੇ ਨਵੇਂ ਹੀ ਰੰਗ ਵਿਖਾਈ ਜਾਂਦੇ ਆ,
ਮਾਸੂਮ ਜਹੇ ਜਵਾਕ ਨੂ ਟੇਨਸ਼ਨ ਪਾਈ ਜਾਂਦੇ ਆ,
ਕੁੜੀ ਅਸੀਂ ਛਡਣੀ ਨਹੀਂ ਕੋਈ ਹੋਰ ਹੀ ਸਕੀਮ
ਤਾਂ ਲਾਉਣੀ ਪਉ ...
ਇੱਕੋ ਹੀ ਰਾਹ ਦਿਖੇ ਮੈਨੂੰ ਕੋਈ ਬਾਪੂ ਨਾਲ
ਫਸਾਉਣੀ ਪਉ............

 
Old 16-Oct-2012
-=.DilJani.=-
 
Re: saheli vs baapu

ਕੁੜੀ ਕਹੇ ਚੱਲ ਭੱਜ ਜਾਇਏ, ਬਾਪੂ ਕਹਿੰਦਾ ਲਭ ਕੇ ਵਡ ਦੇਣਾ

 
Old 16-Oct-2012
Vicky_Dhatt
 
Re: saheli vs baapu


Post New Thread  Reply

« ਚਪੇੜਾਂ | ਜਰਦਾ ਲਾ ਲਾ ਬੁਲ ਪੜਵਾਲੇ »
X
Quick Register
User Name:
Email:
Human Verification


UNP