Rich munda

•-=»𝕎𝕒𝕣𝕣𝕚𝕠𝕣«=-•

•Speak little, do much•
ਸਰਕਾਰੀ ਬੱਸ ਤੇ College ਆਵੇਂ ਤੂੰ,
ਕਿਥੋਂ Bullet ਤੇ ਮੈਨੂੰ ਘੁਮਾਏਗਾ,
ਤੈਨੂੰ ਦੇਖਿਆ ਮੈਂ ਕੁਲਚੇ ਖਾਂਦੇ ਨੂੰ ,
ਮੈਨੂੰ Pizza ਕਿਥੋਂ ਖਵਾਏਗਾ,
ਤੇਰੀ ਜੇਬ ਦਾ ਏਨਾ ਭਾਰ ਨਹੀਂ,
ਜੋ ਮੈਨੂੰ Shopping ਕਰਾਏਗਾ,
ਤੂੰ ਮੇਰੇ ਪਿੱਛੇ ਗੇੜੇ ਲਾ
ਕਿਓਂ ਆਪਣਾ ਟਾਈਮ ਗਵਾਉਣਾ ਏ ,
ਮੈਂ ਤਾਂ ਆਪਣੀਆਂ ਸਹੇਲੀਆਂ ਵਾਂਗ,
ਕੋਈ Rich ਜਾ ਮੁੰਡਾ ਟਿਕਾਉਣਾ ਏ



ਜਿਸ ਨੂੰ ਤੂੰ ਸਰਕਾਰੀ ਬੱਸ ਵਾਲਾ ਦਸਦੀ,
ਉਹੀ ਅਮਨ 'ਹਾਰਲੇ ਡੇਵੀਡਸਨ'ਲਿਆਊਗਾ,
ਜਿਥੇ ਤੂੰ ਕੁਲਚੇ ਖਾਂਦੇ ਨੂੰ ਦੇਖਿਆ ਸੀ ਮੈਨੂੰ,
ਮੈਂ ਉਥੇ 'McDonald' ਦਾ ਲੰਗਰ ਲਾਊਗਾ,
ਤੂੰ ਜੇਬਾਂ ਦਾ ਭਾਰ ਤੋਲਦੀ ਰਹੀ,
ਜੱਟ ਤੇਰੇ ਸ਼ਹਿਰ ਵਿੱਚ 'gucci'ਦਾ ਸ਼ੌਅਰੂਮ ਬਣਵਾਊਗਾ,
ਤੂੰ ਸਹੀ ਕਿਹਾ ਮੈਂ ਤੇਰੇ ਪਿੱਛੇ ਗੇੜੇ ਲਾ ਆਪਣਾ ਟਾਈਮ ਗਵਾਇਆ,
ਤੂੰ ਹੱਕੀ ਬੱਕੀ ਰਹਿ ਜਾਵੇਂਗੀ,
ਜਦ ਤੇਰੀਆਂ ਏਹਨਾ ਸਹੇਲੀਆਂ ਨੇ 'pReet' ਨੂੰ ਆਪਣਾ-ਆਪਣਾ ਨੰਬਰ ਫੜਾਇਆ
ਸੋਹਣੀਏ ਆਪਣਾ-ਆਪਣਾ ਨੰਬਰ ਫੜਾਇਆ​
 
Top