polio

ਅਸੀਂ ਗਏ ਉਹਨਾਂ ਦੇ ਘਰ ਕਹਿਣ"ਦਿਲ ਨਾਲ ਦਿਲ ਮਿਲਾ ਲਵੋ"
ਉਹਨਾਂ ਦੀ ਮਾਂ ਨੇ ਦਰਵਾਜਾ ਖੋਲਿਆ,
ਅਸੀਂ ਘਬਰਾ ਕੇ ਬੋਲੇ "ਆਂਟੀ ਪੰਜ ਸਾਲ ਤਕ ਦਾ ਕੋਈ ਬੱਚਾ ਹੈ ਤਾਂ ਪੋਲਿਓ ਦੀ ਦਵਾਈ ਪਿਲਾ ਲਵੋ"
 
Top