Online ਆਸ਼ਕੀ

ਜਿਸ ਦਿਨ ਦੀ ਆਸ਼ਕੀ online ਹੋ ਗਈ
ਮੁੰਡੇ ਰੌਦੇ ਨੇ ਤੇ ਕੁੜੀਆਂ ਹੱਸਦੀਆਂ ਨੇ
ਯਾਰੋ facebook ਬਣੀ ਮੰਡੀ ਆਸ਼ਕਾ ਦੀ
ਕੁੜੀਆਂ ਛਾਂਟ ਛਾਂਟ ਕੇ ਮੁੰਡੇ ਪੱਟਦੀਆਂ ਨੇ

ਜੇੜੇ facebook ਤੇ ਵੱਡੇ ਵੈਲੀ ਬਣ ਕੇ ਬਹਿਦੇ ਨੇ
ਇਹ ਹਰ ਕੁੜੀ ਨੂੰ ਮੈਸਿਜ਼ ਕਰ ਮਿੰਨਤਾ ਕਰਦੇ ਰਹਿੰਦੇ ਨੇ
ਇੰਝ ਕਰਨ ਨਾਲ ਯਾਰੋ ਆਪਣੀਆ ਹੀ ਇਜ਼ਤਾ ਘੱਟਦੀਆਂ ਨੇ
ਯਾਰੋ Facebook ਬਣੀ ਮੰਡੀ ਆਸ਼ਕਾ ਦੀ
ਕੁੜੀਆਂ ਛਾਂਟ ਛਾਂਟ ਮੁੰਡੇ ਪੱਟਦੀਆਂ ਨੇ

ਕਾਸ਼ ਕਿੱਤੇ Sanjeev ਨੇ ਵੀ ਯਾਰੋ fake ਨਾਮ ਤੇ id ਬਣਾਈ ਹੁੰਦੀ
Net ਤੋਂ ਡੋਨਲੋਡ ਕਰ ਫੋਟੋ ਸਲਮਾਨ ਖ਼ਾਨ ਜਾ ਫਿਰ ਗਿਪੀ 22 ਦੀ ਲਾਈ ਹੁੰਦੀ
ਫਿਰ ਤੇ ਯਾਰੋ ਮੈਨੂੰ ਵੀ ਢਾਈ ਤਿੰਨ ਸੌ ਕੁੜੀਆ ਦੀ friend request ਆਈ ਹੁੰਦੀ
ਪਤਾ ਨਹੀ ਮੇਰੀ ਪਰੋਫਾਲ ਦੇਖ ਕੇ ਕਿਉ ਸਾਰੀਆਂ ਪਾਸਾ ਵੱਟਦੀਆਂ ਨੇ
ਯਾਰੋ facebook ਬਣੀ ਮੰਡੀ ਆਸ਼ਕੀ ਦੀ
ਕੁੜੀਆਂ ਛਾਂਟ ਛਾਂਟ ਕੇ ਮੁੰਡੇ ਪੱਟਦੀਆ
writer dadral

Sent from my GT-I9300 using Tapatalk
 

*Sippu*

*FrOzEn TeARs*
[ਕਾਸ਼ ਕਿੱਤੇ Sanjeev ਨੇ ਵੀ ਯਾਰੋ fake ਨਾਮ ਤੇ id ਬਣਾਈ ਹੁੰਦੀ
Net ਤੋਂ ਡੋਨਲੋਡ ਕਰ ਫੋਟੋ ਸਲਮਾਨ ਖ਼ਾਨ ਜਾ ਫਿਰ ਗਿਪੀ 22 ਦੀ ਲਾਈ ਹੁੰਦੀ
Bhaji tusi te gippy nu pollywood da salman khan bana shadeya je:haha
 

#Jatt On Hunt

47
Staff member
Net ਤੋਂ ਡੋਨਲੋਡ ਕਰ ਫੋਟੋ ਸਲਮਾਨ ਖ਼ਾਨ ਜਾ ਫਿਰ ਗਿਪੀ 22 ਦੀ ਲਾਈ ਹੁੰਦੀ...
sirraaaaaaaa krta bai.. :ginni
 
Top