Nurse: ਤੁਹਾਡੇ ਜੁੜਵਾ ਬੱਚੇ ਹੋਏ ਨੇ ਜੀ....

Jeeta Kaint

Jeeta Kaint @
Nurse: ਤੁਹਾਡੇ ਜੁੜਵਾ ਬੱਚੇ ਹੋਏ ਨੇ ਜੀ
.
.
Pappu : ਆ ਤਾਂ ਹੋਣਾ ਈ ਸੀ ਫਿਲਮਾਂ ਈ ਐਦਾਂ ਦੀਆਂ
ਦੇਖਦੀ ਸੀ ਇਹ. . .
.
.
.
Dhoom 2
Golmaal 2
Raaz 2
Phoonk 2
.
Nurse: ਰੱਬ ਦਾ ਸ਼ੁਕਰ ਮਨਾਉ ਫਿਰਤਾਂDELHI 6 ਨਹੀਂ ਦੇਖੀ
 
Top