UNP

next election di tayari

ਜੇ ਹਾਰ ਗਏ ਤਾਂ ਕੀ ਹੋਇਆ, ਤੂੰ ਅਗਲੀਆਂ ਚੋਣਾਂ ਚ ਯਕੀਨ ਰੱਖੀਂ ਮੈਂ ਲੱਭ ਕੇ ਲਿਆਉਣਾ ਪੁਰਾਣੇ ਲੀਡਰ, ਤੂੰ ਦਲਾਲਾਂ ਦੀ ਟੀਮ ਤਿਆਰ ਰੱਖੀਂ ਲਾਵਾਂਗੇ ਨਾਹਰਾ ਧਰਮ ਨਿਰਪੱਖਤਾ ਦਾ, ਪਰ .....


X
Quick Register
User Name:
Email:
Human Verification


Go Back   UNP > Poetry > Punjabi Poetry > Funny Poetry

UNP

Register

« kaali gulaab! | Gst »

 

  Views: 1104
Old 13-03-2017
BaBBu
 
next election di tayari

ਜੇ ਹਾਰ ਗਏ ਤਾਂ ਕੀ ਹੋਇਆ,
ਤੂੰ ਅਗਲੀਆਂ ਚੋਣਾਂ ਚ ਯਕੀਨ ਰੱਖੀਂ
ਮੈਂ ਲੱਭ ਕੇ ਲਿਆਉਣਾ ਪੁਰਾਣੇ ਲੀਡਰ,
ਤੂੰ ਦਲਾਲਾਂ ਦੀ ਟੀਮ ਤਿਆਰ ਰੱਖੀਂ
ਲਾਵਾਂਗੇ ਨਾਹਰਾ ਧਰਮ ਨਿਰਪੱਖਤਾ ਦਾ,
ਪਰ ਤੂੰ ਕੱਟਡਾਂ ਦੀ ਲਿਸਟ ਤਿਆਰ ਰੱਖੀਂ
ਜਾਤ ਪਾਤ ਤੋਂ ਮੁਕਤ ਸਾਡੀ ਰਾਜਨੀਤੀ,
ਤੂੰ ਡਿਪਟੀ CM ਦੀ ਕੁਰਸੀ ਵਾਸਤੇ ਅਨੁਸੂਚਿਤ ਜਾਤੀ ਦਾ NRI ਤਿਆਰ ਰੱਖੀਂ
ਨਸ਼ਾ ਮੁਕਤ ਕਰਾਂਗੇ ਦੇਸ਼ ਅਸੀਂ,
ਤੂੰ ਚੋਣ ਲੜਨ ਵਾਲਾ ਬਲੈਕੀਆ ਤਿਆਰ ਰੱਖੀਂ
ਰਿਸ਼ਵਤ ਖੋਰੀ ਬੰਦ ਦਾ ਲਾਵਾਂਗੇ ਨਾਹਰਾ,
ਤੂੰ ਕੁਰੱਪਟ ਪੁਲਸੀਏ ਤਿਆਰ ਰੱਖੀਂ
ਮੈਂ ਲੱਭ ਕੇ ਲਿਆਉਣਾ Cybergoons,
ਤੂੰ ਕੰਪਿਊਟਰ ਇੰਟਰਨੇਟ ਤਿਆਰ ਰੱਖੀਂ

 
Old 11-08-2017
zahra1234
 
Re: next election di tayari

hahahahhaha

 
Old 11-08-2017
zahra1234
 
Re: next election di tayari

nice sharing

 
Old 11-08-2017
kit walker
 
Re: next election di tayari


 
Old 12-09-2017
ALONE
 
Re: next election di tayari

Tfs....


Reply
« kaali gulaab! | Gst »

Similar Threads for : next election di tayari
Lyrics Tayari Haa Di (Colours of Love) - Kulwinder Billa
Official Music Video Tayari Haan Di Kulwinder Billa
Tayari Haa Di | Kulwinder Billa |

UNP