Mobile Phone

  • Thread starter userid97899
  • Start date
  • Replies 8
  • Views 2K
U

userid97899

Guest
ਜਿਸ ਦਿਨ ਤੋ ਫੋਨ ਮੋਬਾਇਲ ਆਇਆ
ਦੁਨਿਆ ਆਸ਼ਕਾ ਦੀ ਹੋਈ ਖੁਸ਼ਹਾਲ ਮਿਆ
ਭੋਰਾ ਬਿਲ ਦੀ ਨਹੀ ਪ੍ਰਵਾਹ ਕਰਦੇ
ਪੁਛਦੇ ਜਦੋ ਮਾਸੁਕ ਦਾ ਹਾਲ ਮਿਆ
ਤੇੰਨੁ ਸੋਹਣੀਏ ਬੜਾ ਸੀ ਮਿਸ ਕਰਦੇ
ਦਿੰਦੇ ਸੁਤੇਇਆ ਵੀ ਮਿਸ ਕਾਲ ਮਿਆ
ਦੇਣਾ ਕਿਸੇ ਨੂ ਭਲਾ ਕੀ ਦੋਸ
ਨਵੇ ਯੁਗ ਦੇ ਸਭ ਕਮਾਲ ਮਿਆ
 
ਜਿਸ ਦਿਨ ਤੋ ਫੋਨ ਮੋਬਾਇਲ ਆਇਆ
ਦੁਨਿਆ ਆਸ਼ਕਾ ਦੀ ਹੋਈ ਖੁਸ਼ਹਾਲ ਮਿਆ
ਭੋਰਾ ਬਿਲ ਦੀ ਨਹੀ ਪ੍ਰਵਾਹ ਕਰਦੇ
ਪੁਛਦੇ ਜਦੋ ਮਾਸੁਕ ਦਾ ਹਾਲ ਮਿਆ
ਤੇੰਨੁ ਸੋਹਣੀਏ ਬੜਾ ਸੀ ਮਿਸ ਕਰਦੇ
ਦਿੰਦੇ ਸੁਤੇਇਆ ਵੀ ਮਿਸ ਕਾਲ ਮਿਆ
ਦੇਣਾ ਕਿਸੇ ਨੂ ਭਲਾ ਕੀ ਦੋਸ
ਨਵੇ ਯੁਗ ਦੇ ਸਭ ਕਮਾਲ ਮਿਆ
:wah :wah bahut khoob
 
Top