M.l.a. ਦੀ ਧੀ.

bhandohal

Well-known member
ਨੀ ਤੂੰ ਬਣੀ ਫਿਰਦੀ ਐ ਵੱਡੇ M.L.A. ਦੀ ਧੀ.....
ਦੱਸ ਸਾਨੂੰ ਕਾਹਦੀਆ ਤੋਟਾਂ ਨੀ,
ਉਹਨੇ ਮੇਰੇ ਯ਼ਾਰ ਸੋਹਣੀਏ ਜਿੰਨੀਆ ਤੇਰੇ ਬਾਪੂ ਨੂੰ ਪੈਂਦੀਆ ਵੋਟਾ ਨੀ........:(


bye arry
 
Top