Kiti c Chat batheri.!

ਕੀਤੀ ਸੀ ਚੈਟ ਬਥੇਰੀ
ਕਰੀਆਂ ਸੀ ਫੋਨ ਤੇ ਗੱਲਾਂ
ਸੁੱਤੇ ਨਾ ਰਾਤ ਰਾਤ ਭਰ
ਬੜੀਆਂ ਸੀ ਮਾਰੀਆਂ ਮੱਲਾਂ
ਵਿੱਚ ਨਵੀਂ ਚੜ੍ਹੀ ਜਵਾਨੀ ਦੇ
ਮਨ ਨੂੰ ਸੀ ਝਮਲਾ ਤਾ
ਨੈੱਟ ਤੋਂ ਪੱਟੀ ਹੋਈ ਨੇ ਉਮਰਾਂ ਦਾ ਗਮ ਲਾ ਤਾ

Kiti c Chat batheri
Karian c fon te gallan
Sutte na raat-raat bhar
Barian c marian mallan
vich navi chadi jawani de
mann nu c jhamla ta
Net ton patti hoi ne umraan da gum la ta

rofl
 
Top