Jaan-Jaan 2

ਤੇਨੂੰ ਸੋਹਣੀਏ ਬਲਾਓਂਦੇ ਜਾਨ-ਜਾਨ
ਗੱਭਰੂ ਦੇ ਬੁੱਲ ਸੁੱਕ ਗਏ...............ਜੇ ਗਾਣਾ ਇੱਕ ਬਿਹਾਰੀ ਗਾਏ ਤਾਂ ਕੀ ਬਣੁ


ਤੇਨੂੰ ਤਾਂ ਖਵਾਓਂਦੇ ਹੁਣ ਪਾਨ
ਬਈਏ ਦੇ ਤਾਂ ਪੈਸੇ ਮੁੱਕ ਗਏ
ਭਿਖਾਰੀ ਬਣ ਮੰਗਿਆ ਮੈਂ ਦਾਨ
ਤੇਰੇ ਨਈ ਬਹਾਨੇ ਮੁੱਕ ਦੇ

ਸਾਰੇ ਹੀ ਬਿਹਾਰ ਵਿੱਚ
ਪਿੰਡ ਤਿੰਨ ਚਾਰ ਵਿੱਚ
ਛਪੜਾਂ ਦਾ ਪਾਣੀ ਹੁਣ ਡੁੱਲਿਆ
ਤੇਰੇ ਹੀ ਪਿਆਰ ਵਿੱਚ
ਤੇਰੇ ਇਕਰਾਰ ਵਿੱਚ
ਤੜਕੇ ਨਹਾਓਣਾ ਹੁਣ ਭੁੱਲਿਆ
ਜੇ ਤੂੰ ਕੁੜੀ ਏ ਕੁਵਾਰੀ
ਮੈਂ ਵੀ ਸਿਰੇ ਦਾ ਬਿਹਾਰੀ
ਕਰਕੇ ਹਟੁਂਗਾ ਗੰਦੀ ਥਾਂ
ਗਲੀਆਂ ਚ ਥੁੱਕ-ਥੁੱਕ ਕੇ

ਤੇਨੂੰ ਤਾਂ ਖਵਾਓਂਦੇ ਹੁਣ ਪਾਨ
ਬਈਏ ਦੇ ਤਾਂ ਪੈਸੇ ਮੁੱਕ ਗਏ.......................ਗੈਰੀ
 

preet_singh

a¯n¯i¯m¯a¯l¯_¯l¯o¯v¯e¯r¯
kaim si veer ji kaim :ginni

ਜੇ ਤੂੰ ਕੁੜੀ ਏ ਕੁਵਾਰੀ
ਮੈਂ ਵੀ ਸਿਰੇ ਦਾ ਬਿਹਾਰੀ
ਕਰਕੇ ਹਟੁਂਗਾ ਗੰਦੀ ਥਾਂ
ਗਲੀਆਂ ਚ ਥੁੱਕ-ਥੁੱਕ ਕੇ
but eh lines bhut funny si :)):)) :lol2
 

#m@nn#

The He4rt H4ck3r
ਕਰਕੇ ਹਟੁਂਗਾ ਗੰਦੀ ਥਾਂ
ਗਲੀਆਂ ਚ ਥੁੱਕ-ਥੁੱਕ ਕੇ :lol2 :lol2
 
Top