ਅਧਿਆਪਕ :- "I Love You" ਦੀ ਕਿਸਨੇ ਖੋਜ ਕੀਤੀ

Jeeta Kaint

Jeeta Kaint @
ਅਧਿਆਪਕ :- "I Love You" ਦੀ ਕਿਸਨੇ ਖੋਜ ਕੀਤੀ___?

ਮੁੰਡਾ :- {___ਚਾਈਨਾ ਨੇ___}

ਅਧਿਆਪਕ :- {___ਉਹ ਕਿਵੇਂ___?

ਮੁੰਡਾ :- {___ਇਹਦੇ 'ਚ ਸਾਰੇ "ਚਾਈਨੀਜ" ਗੁਣ ਨੇ___}
{___ਕੋਈ ਗਾਰੰਟੀ ਨੀ ,ਕੋਈ ਵਾਰੰਟੀ ਨੀ___}
{___ਚੱਲੇ ਤਾਂ ਚੰਦ ਤੱਕ ਚੱਲੇ___} ਨਾ ਚੱਲੇ ਤਾਂ ਸ਼ਾਮ ਤੱਕ ਨਾ ਚੱਲੇ_
 
Top