Hart ਅਟੈਕ

kahlonboy86

KAHLON
ਜ਼ੁਲਫਾਂ ਖਿਲਾਰ ਜਦੋਂ ਗਲੀ ਵਿਚੋਂ ਲੰਘਦੀ ਏ, ਮਿੱਤਰਾਂ ਦਾ ਦਿਲ ਓਦੋਂ ਪਾਰੇ ਵਾਂਗੂ ਡੋਲਦਾ ।

Hart ਅਟੈਕ ਹੀ ਨਾ ਹੋਜੇ ਕੀਤੇ "kahlon" ਨੂੰ, ਡਰਦਾ ਕਈ ਦਿਨਾਂ ਤੋਂ ਮੈਂ ਬੂਹਾ ਹੀ ਨਈ ਖੋਲਦਾ ।


:brb
 
Top