Friendship

JUGGY D

BACK TO BASIC
kuਡੀਆਂ ਦੀ Friendship, ਬਡੀਆਂ ਡਿਮਾਂਡਾਂ ਰੱਖੇ,
Money, ਕਾਰ ਕੋਠੀ, Mall-Sale ਚਾਹਿਦੀ,

Cell-Phone ਸੂਟ-ਬੂਟ, Laptop, Net ਹੋਵੇ,
Yahoo, fb ਉੱਤੇ Email ਚਾਹਿਦੀ,
....
Love You ਤੇ Miss You, Beautiful, Kiss You,
Sweet ਜੇ ਸ਼ਬਦਾਂ ਦੀ Rail ਚਾਹਿਦੀ,

Please Sorry Ok Yes ਸਦਾ ਮੂੰਹ ਤੇ ਹੋਵੇ,
ਹਿੱਲਦੀ ਜੋ ਰਹੇ Dog-Tail ਚਾਹਿਦੀ,

ਤੇ ਮੂੰਢਿਆਂ ਦੀ ਹੂੰਦੀ ਬਡੀ ਸਿੱਧੀ ਜੀ Friendship,
Time-Pass ਵਾਸਤੇ Female ਚਾਹਿਦੀ


facebook to chukiaa ...!!
 
Top