ਪਾਣੀ ਦਾ Formula

Science ਦੀ ਮੈੜਮ:->ਪਾਣੀ ਦਾ Formula ਦੱਸੋ ??
ਪੇਂਡੂ ਮੁੰਡਾ:- ਮੈੜਮ ਜੀ____H2MgCl Nacl HNO3 HCLO_____:)
ਮੈੜਮ:--> ਆ ਕੀ ਆ_:-o__??
-
-
-
-
-
-
-
-
-
-
-
-
ਮੁੰਡਾ:- ਭੈਣ ਜੀ___!!!! ਇਹ ਸਾਡੇ "ਪਿੰਡ ਆਲੇ ਟੋਬੇ" ਦੇ ਪਾਣੀ ਦਾ ਫਾਰਮੁਲਾ_______
 
Top