fb te rishtedari

ਟੁੱਟਗੀ ਸਪੀਕਰਾਂ ਦੀ ਲੀਡ ਮਾਰਦੀ..
.
ਅਸ਼ਿਕ਼ਾ ਨੂੰ nett ਦੀ ਸਪੀਡ ਮਾਰਦੀ....
.
Yarra ਨੂੰ ਤਾ ਬੁਰਾ ਜੇਹਾ ਕੁਮੈਟ ਮਾਰਦਾ..
.
ਯਾ fake id ਦਾ ਸਸਪੈਂਸ ਮਾਰਦਾ..
.
DIN-RAAT chat ਦੀ ਬਿਮਾਰੀ ਮਾਰਦੀ..
.
facebook ਉੱਤੇ ਰਿਸ਼ਤੇਦਾਰੀ ਮਾਰਦੀ
 
Top