FACEBOOK’ਤੇ PrOfIlE ਬਣਾ ਲਿਆ ,

Jeeta Kaint

Jeeta Kaint @
FACEBOOK’ਤੇ PrOfIlE
ਬਣਾ ਲਿਆ ,ਕੁੜੀ ਲੱਭਣ ਦੇ
ਮਾਰੇ ,
ਪਹਿਲੀ ਵਾਲੀ ਨੂੰ ਕਹਿੰਦਾ i
lOve YoU ,ਤੇ ਦੂਜੀ ਨੂੰ
ਅੱਖ ਮਾਰੇ ,
ਕਿਸੇ ਨੂੰ ਕਰਦਾ wAlL pOsT
ਤੇ, ਕਿਸੇ ਹੋਰ ਨਾਲ
iNBoX ‘ਚ
ਆਸ਼ਕੀ ਮਾਰੇ ,
ਬਈ ” ਸੋਹਣੀਆਂ
ਪੰਜਾਬਣਾਂ ” ਨੇ ,ਪੱਟਤੇ ਸ਼ਰੀਫ
ਮੁੰਡੇ
ਸਾਰੇ…
 
Top