facebook

=> sAiNi <=

Navdeep Singh™
ਹੁਣ facebook ਤੇ ਨੀ status ਭਰਦਾ ਰਹਨਾ ਆਂ ,
ਨਾ ਤੇਰਾ msg ਆਇਆ ਇਹ chk ਕਰਦਾ ਰਹਨਾ ਆਂ ,
city ville ਵਿਚ ਹੁਣ ਕਾਲੋਨੀ ਕੱਟੀ ਏ ,
ਫਾਰਮ ville ਚੋ ਮੋਟੀ ਹੁਣ ਕਮਾਈ ਖੱਟੀ ਏ ,
ਕਿਓ ਕੰਸ ਦੇ ਵਾਂਗੂ ਸਾਡੀ request reject ਤੂ ਕਰਦੀ ਨੀ ,
ਜਾ ਸਾਫ਼ ਸਾਫ਼ ਇਹ ਦਸਦੇ ਤੂ ਕਿਸੇ ਹੋਰ ਤੇ ਮਰਦੀ ਨੀ................
 
Top