apa bai mazmarizer

Status
Not open for further replies.
Brennu ਆਪਣਾ ਬਣਾ Great...
ਪਉਏ ਜਿੰਨੇ ਪੈਸੇ ਹੈ ਨੀ..
ਠੇਕੇ ਜਾ ਪੂਛਦਾ ਅੱਦੀਏ ਦਾ ਰੇਟ

ਇੱਕ ਦਿਨ ਮਿੱਤਰੋ ਚੌਰੀ ਕਰਨ ਗਿਆ ਗਵਾਢੀਆ ਦੀ ਮੁਰਗੀ
ਮੁਰਗੀ ਨੂੰ ਹੱਥ ਪਾਉਣ ਲੱਗਾ...ਉਹ ਚਪੈੜ ਮਾਰ ਕੀ ਉਠਗੀ

ਸੁਣਲੋ ਮਿੱਤਰੌ ਇਹ ਕਿੱਸਾ ਅਜੇ ਇੱਥੇ ਨਹੀ ਮੁਕਦਾ..
ਦੂਜੇ ਦਿੱਨ ਮੁਰਗੇ ਨੇ ਇਹਨੂੰ ਸਰੇ ਆਮ ਬਜ਼ਾਰ ਚ ਕੁੱਟਤਾ...
ਬਰੈਨੂੰ ਬੰਦਾ ਬਹੁਤ Great...
ਪਰ ਜੰਮੇਆ ਥੋੜਾ Late...

ਪਰ ਇਹਦੇ ਜਿੰਨੀ ਮਿੱਤਰੋ ਕੌਣ ਕਰਲੂ ਰੀਸ..
ਮੇਰੇ ਵਰਗੇ ਤੇ ਅਜੇ 10% ਤੇ ਫਿਰਦੇ...
ਬਰੈਨੂੰ ਦਿਨਾ ਚ ਬਣ ਗਿਆ Elite

congrats veer :)
 
Status
Not open for further replies.
Top