ਿਕਹੜੇ ਸਾਬਣ ਨਾਲ ਨਹਾਉਂਦਾ ਮੇਰੇ ਵੀਿਰਆ

ਿਕਹੜੇ ਸਾਬਣ ਨਾਲ ਨਹਾਉਂਦਾ ਮੇਰੇ ਵੀਿਰਆ
ਤੂੰ ਮੈਂਨੂੰ ਬੜਾ ਸੋਹਂਂਣਾ ਲਗਦਾ ਏਂ
ਕੀਦੇ ਕਪੜੇ ਤੂੰ ਪਾਉਂਦਾ ਮੇਰੇ ਵੀਿਰਆ
ਤੂੰ ਕੁੜੀਆਂ ਦੇ ਿਦਲ ਠਗਦਾ ਏ


ਗੈਰੀ ਕੀ ਤਰੀਫ ਕਰੇ ਤੇਰੀ ਵੀਿਰਆ
ਵੇ ਲਾਟੂ ਵਾਂਗ ਤੂੰ ਜਗਦਾ ਏਂ
ਿਕਹੜੇ ਸਾਬਣ ਨਾਲ ਨਹਾਉਂਦਾ ਮੇਰੇ ਵੀਿਰਆ
ਤੂੰ ਮੈਂਨੂੰ ਬੜਾ ਸੋਹਂਂਣਾ ਲਗਦਾ ਏਂ


ਕੀਦਾ ਯਾਹਮਾ ਚੁੱਕੀ ਿਫਰਦਾ ਤੂੰ ਵੀਿਰਆ
ਸੱਚੀਂ ਜਾਣੀਂ ਬੜਾ ਫਬਦਾ ਏਂ
ਿਕਹੜੇ ਸਾਬਣ ਨਾਲ ਨਹਾਉਂਦਾ ਮੇਰੇ ਵੀਿਰਆ
ਤੂੰ ਮੈਂਨੂੰ ਬੜਾ ਸੋਹਂਂਣਾ ਲਗਦਾ ਏਂ
 

Attachments

  • 247120_151481471587298_100001763395712_286083_5961617_n.jpg
    247120_151481471587298_100001763395712_286083_5961617_n.jpg
    137.5 KB · Views: 159
nakhroo mein koi noughti boy nai haan desi munda haan khand ,,,nd my sweet sister sippu cbi nu keh k mere veer nu ander krona hai ,,saban da pta lag giya hai 777 juneja desi saban ,,dhanwad mitro
 
Top