ਸਾਰਾ ਸਾਲ ਨਿੱਘ ਸਾਡੀਆਂ ਤੂੰ ਬੁੱਕਲਾਂ ਦਾ ਸੇਕ ਕੇ

KARAN

Prime VIP
ਸਾਰਾ ਸਾਲ ਨਿੱਘ ਸਾਡੀਆਂ ਤੂੰ
ਬੁੱਕਲਾਂ ਦਾ ਸੇਕ ਕੇ . . . .
.
.
.
.
.
.
ਅੱਜ ਬਦਲ ਗਈ ਹਾਏ ਸੋਹਣੀਏ ,
ਨੀਂ ਉਹਨਾਂ ਹੱਥ
ਖ਼ੋਏ ਵਾਲੀ ਕੁਲਫ਼ੀ ਤੂੰ ਵੇਖ ਕੇ . ..!
 
Top