UNP

ਸਾਨੂੰ ਤਾ ਸਾਲਾ ਕੁੜੀ ਨੂੰ

Go Back   UNP > Poetry > Punjabi Poetry > Funny Poetry

UNP Register

 

 
Old 02-May-2013
iTunestrack
 
ਸਾਨੂੰ ਤਾ ਸਾਲਾ ਕੁੜੀ ਨੂੰ

ਸਾਨੂੰ ਤਾ ਸਾਲਾ ਕੁੜੀ ਨੂੰ
propose ਵੀ ਨਹੀਂ ਕਰਨਾ ਆਉਂਦਾ
ਕੁੜੀ ਨੂ ਪੁੱਛਦੇ ਰਹੀਦਾ
ਤੁਸੀਂ ਕਣਕ ਵਢ ਲਈ
ਮਝਾਂ ਕਿੰਨੀਆਂ ਰਖੀਆਂ
ਤੇਰੇ Bapu ਨੇ ਟਰੈਕਟਰ ਕਿਹੜਾ ਰਖਿਆ
ਸੁਣਨ ਵਾਲੇ ਨੂ ਏਦਾ ਲਗਦਾ
ਜਿਦਾ ਕੁੜੀ ਨਾ ਪਿਆਰ ਨੀ
ਉਹਦੇ ਘਰ ਦੁੱਧ ਦੀ ਬਾਣ ਲਾਉਣੀ ਹੋਵੇ ...

 
Old 03-May-2013
iNav
 
Re: ਸਾਨੂੰ ਤਾ ਸਾਲਾ ਕੁੜੀ ਨੂੰ


 
Old 04-May-2013
jaswindersinghbaidwan
 
Re: ਸਾਨੂੰ ਤਾ ਸਾਲਾ ਕੁੜੀ ਨੂੰ

moved to funny

 
Old 10-May-2013
-=.DilJani.=-
 
Re: ਸਾਨੂੰ ਤਾ ਸਾਲਾ ਕੁੜੀ ਨੂੰ

hahahah

 
Old 16-May-2013
#Bullet84
 
Re: ਸਾਨੂੰ ਤਾ ਸਾਲਾ ਕੁੜੀ ਨੂੰ


 
Old 16-May-2013
MG
 
Re: ਸਾਨੂੰ ਤਾ ਸਾਲਾ ਕੁੜੀ ਨੂੰ


Post New Thread  Reply

« ਜੱਟ ਦਾ ਪੁੱਤ | ਰੱਬਾ "single" ਰਹਿ ਜਾਣ ਉਹ ਕੁੜੀਆਂ... »
X
Quick Register
User Name:
Email:
Human Verification


UNP