ਸਾਇਕਲ ਪਿੱਛੇ

Patwari

Member
ਸਾਇਕਲ ਪਿੱਛੇ ਮਿਸਟਰ ਸਿੰਘ ਲਿਖਵਾਇਆ
.
.ਚੈਣ ਚ ਨਾ ਫਸੇ ਪਜਾਮਾ ਗੋਡੇ ਤਾਂਈਂ ਚੜਾਇਆ ....

.ਟੱਲੀ ਮਾਰੀਦੀ ਐ ਮੋੜ ਉੱਤੇ ਜਾਕੇ
... .
ਸਾਡੀ ਰੀਸ ਕੌਣ ਕਰਲੂ, ,,,

ਪੱਠੇ ਵੱਢ ਕੇ ਲਿਆਈਏ ਸਕੂਲੋਂ ਆਕੇ ___
 
Top