ਸ਼ੀਸ਼ਾ

*Sandeep*

Mast malang
ਸ਼ੀਸ਼ਾ ਦੇਖਦੀ ਸੀ ਰੋਜ,ਨਾਲੇ ਕਰਦੀ ਸੀ ਚੌਜ....
ਸ਼ੀਸ਼ਾ ਲੈਂਦਾ ਸੀ ਨਜਾਰੇ,ਨਾਲੇ ਕਰਦਾ ਸੀ ਮੋਜ....
ਡਿਗੀ ਮੂੰਹ ਦੇ ਭਾਰ ਥਲੇ,ਟੁਟ ਗਿਆ ਓਹਦਾ ਨੋਜ....
ਦੇਖ ਸ਼ੀਸ਼ਾ ਹਸਿਆ,ਕਹਿੰਦਾ ਹੋਰ ਬਨਾਲੈ ਪੋਜ...​
 
Top