ਸ਼ਕਤੀਮਾਨ

[Gur-e]

Prime VIP
ਕੇਰਾਂ ਏਮੇ ਜਿਮੇਂ
ਗੀਤਾ ਸ਼ਕਤੀਮਾਨ ਨੂੰ
ਕਹਿੰਦੀ ਚੱਲ ਪਰਧਾਨ ਅੱਜ ਘੁੰਮਣ ਚੱਲਦੇ
ਆ ਕਿਤੇ।
ਸ਼ਕਤੀਮਾਨ ਨੇ ਗੀਤਾ ਗੰਧਾੜੇ ਚੱਕਲੀ ਤੇ
ਵਰੋਲਾ ਈ
ਬਣ ਗਿਆ ਭਰਾਵਾ ,ਵਲੇਵੇਂ
ਮਾਰਦਾ ਜਾਵੇ । ਗੀਤਾ ਨੂੰ
ਐਂ ...ਸ%��ਤੇ ਬੀਚ ਬੂਚ ਤੇ
ਗੋਆ ਬੰਨੀਂ ਲੈ ਕੇ
ਜਾਊਗਾ ।
ਕੰਜਦਾ ਕਾਲਾਡੂੰਮਾ ਦੇ ਜੰਗਲਾਂ 'ਚ
ਲੈਗਿਆ ।
ਗੀਤਾ ਸੋਚਣ ਲਾਗੀ ਬੀ ਅੱਜ ਲੋਟ
ਆਇਆ ਕੰਮ,, ਅੱਜ
ਤਾਂ ਪਰਪੋਜ਼ ਲਾਉਣਾ ਈ ਲਾਉਣਾ।
ਗੀਤਾ ਲਿਵੇ ਜੇ ਹੋਗੀ।
ਕੁਦਰਤੀ ਸ਼ਕਤ�%ਦਰਤੀ ਸ਼ਕਤੀਮਾਨ ਦਾ ਮਬੈਲ
ਖੜਕ ਪਿਆ ।
...
ਗੀਤਾ ਹਰਖਗੀ ਕਹਿੰਦੀ ਆਹ
ਫੁੱਫੜ ਨੂੰ ਬੰਦ ਕਰਕੇ ਜੇਬ 'ਚ ਪਾਲਾ।
ਸ਼ਕਤੀਮਾਨ
ਕਹਿੰਦਾ ਮੇਰੀ ਡਰਿੱਸ ਦੇ ਤਾਂ ਜੇਬ ਈ
ਹੈਨੀਂ।
ਗੀਤਾ ਕਹਿੰਦੀ "ਪਰਧਾਨ" ਘੱਟੋ ਘੱਟ
ਆਉਣ ਜਾਣ ਵੇਲੇ
ਚੱਜਦੇ ਲੀੜੇ ਪਾਲਿਆ ਕਰ।
ਸ਼ਕਤੀਮਾਨ ਜਮੀਂ ਕੱਚਾ ਜਾ ਹੋ ਗਿਆ।
ਗੀਤਾ ਫੇਰ ਨੇੜੇ ਹੋਗੀ ਬੀ ਪਰਪੋਜ਼
ਲਾਉਣਾ ।
ਸ਼ਕਤੀਮਾਨ ਦਾ ਫੇਰ ਮਬੈਲ ਖੜਕ ਪਿਆ।
ਦਰਦ-ਏ ਡਿਸਕੋ ਆਲੇ ਟਊਨ
ਲੱਗੀ ਭਰਾਵਾ।
ਫੂਨ ਤੇ ਗੱਲ ਕਰਕੇ ਸ਼ਕਤੀਮਾਨ
ਕਹਿੰਦਾ ""ਨਿੱਕੀਏ""
ਜਾਣਾ ਪਊ ਕਿਸੇ ਸਕੂਲ 'ਚ ਅੱਗ
ਲੱਗੀ ਪਈ ਆ। ਫਾਇਰ
ਬਰਗੇਡ ਆਲਿਆਂ
ਦਾ ਤਾਂ ਪਾਣੀ ਮੁੱਕ ਗਿਆ। 'ਤਾਹਾਂ ਨੂੰ
ਉਂਗਲ
ਜੀ ਕਰਕੇ ਸ਼ਕਤੀਮਾਨ ਉੱਡਣ ਈ
ਲੱਗਾ ਸੀ ਭਰਾਵਾ,,,
ਗੀਤਾ ਨੇ ਡਲਾ ਮਾਰਿਆ ਟੋਟਣ 'ਚ
ਕਹਿੰਦੀ, "ਭੈਣ ਦੇ
ਦੇਸ਼ ਭਗਤੀ ਈ ਯਾਹਵਾ". :P :ddm
 
Top