ਵਿਹਲੀ ਜਨਤਾ

Garry sabh

New member
ਸਾਰੀ ਰਾਤ ਅਸੀਂ ਨੰਬਰ
ਤੇਰਾ ਲਾਉਂਦੇ ਰਹੇ,
ਕਸਟਮਰ ਵਾਲੇ ਹੋਰ
ਹੀ ਕਹਾਣੀ ਪਾਉਂਦੇ
ਰਹੇ,
ਕੰਪਿਊਟਰ
ਵਾਲੀ ਬੀਬੀ ਕਹਿੰਦੀ,
ਸੱਜਣ ਤੁਹਾਡੇ ਕਿਸੇ ਹੋਰ
ਨਾਲ ਬੀਜੀ ਨੇ,
ਅਸੀਂ ਰਿਡਾਈਲ ਤੇ
ਰਿਡਾਈਲ ਬਟਨ
ਦਬਾਉਂਦੇ ਰਹੇ,
ਸਵੇਰੇ ਹੋਣ ਨੂੰ ਆ ਗਈ
ਤੇ ਨੰਬਰ ਬੀਜੀ ਸੀ ਹੁਣ
ਵੀ,
ਸਵੇਰੇ ਹੋਈ ਮੁਲਾਕਾਤ
ਜਦੋਂ ਇਲਜ਼ਾਮ ਇੱਕ
ਦੂਜੇ ਤੇ ਲਾਉਂਦੇ ਰਹੇ,
.
.
ਗੁੱਸੇ ਵਿਚ ਕਾਲ
ਰਜਿਸਟਰ ਚੈੱਕ
ਕੀਤਾ ਤੇ ਪਤਾ ਲੱਗਾ,
ਅਸੀਂ ਇੱਕ ਦੂਜੇ
ਦਾ ਇੱਕੋ ਟਾਈਮ ਤੇ
ਨੰਬਰ ਮਿਲਾਉਂਦੇ
ਰਹੇ ....!!!:bat
 
Top