ਮੈ ਕਰਦਾ ਹਾਂ ਐਨਾ ਪਿਆਰ ਉਸ ਨਾਲ

Lamber_saini

Jassi saini
ਮੈ ਕਰਦਾ ਹਾਂ ਪਿਆਰ ਐਨਾ ਉਸ ਨਾਲ ਜਿੰਨਾ..:

ਅਮਲੀ ਨੂੰ ਅਫੀਮ ਨਾਲ ..ਜੱਟ ਨੂੰ ਜਮੀਨ ਨਾਲ...
ਬੀਮਾਰ ਨੂੰ
ਹਕੀਮ ਨਾਲ ..ਜੁਗਾੜੂ ਨੂੰ ਸਕੀਮ ਨਾਲ...
ਕੁੜੀਆਂ ਨੂੰ fair & lovely ਕ੍ਰੀਮ ਨਾਲ ..!!
 
Top