UNP

ਮੈਂ ਇੱਕ ਫੁਕਰਾ ਯਾਰ ਬਣਾਇਆ

Go Back   UNP > Poetry > Punjabi Poetry > Funny Poetry

UNP Register

 

 
Old 09-Feb-2013
Yaar Punjabi
 
ਮੈਂ ਇੱਕ ਫੁਕਰਾ ਯਾਰ ਬਣਾਇਆ

ਮਾਏ ਨੀ ਮੈਂ ਇੱਕ ਫੁਕਰਾ ਯਾਰ ਬਣਾਇਆ
ਪਤਾ ਨਹੀ ਕਿੱਥੋ ਮੰਗਵਾਂ ਬੁਲਟ ਲਿਆਇਆ
ਪੇਟਰੋਲ ਵੀ ਮੇਰੀ ਜ਼ੇਬੋਂ ਪਵਾਇਆ
ਮਾਏ ਨੀ ਮੈਂ ਇੱਕ ਫੁਕਰਾ ਯਾਰ ਬਣਾਇਆ

ਇੱਕ ਉਹਦੇ ਬੁਲਟ ਦੀ ਆਵਾਜ਼ ਬਥੇਰੀ
ਦੂਜਾ ਸੀਟ ਦਾ ਕਵਰ ਵੀ ਪਾਟਣੇ ਤੇ ਆਇਆ
ਤੀਜਾ ਉਹਦਾ ਲਾਇਸੰਸ ਵੀ ਪਾਟਾ
ਉਹਦੇ ਪੁਲਿਸ ਵਾਲਿਆ ਪਟਾ ਵਰਾਇਆ
ਮਾਏ ਨੀ ਮੈ ਇੱਕ ਫੁਕਰਾ ਯਾਰ ਬਣਾਇਆ

ਦੁਖੇ ਮੇਰਾ ਸੱਜਾ ਗਿੱਟਾ ਮਾਏ ਨੀ
ਜਦ ਮੇਰਾ ਪੈਰ ਤਿਲਕ ਸਲੰਸਰ ਨਾਲ ਘਸਾਇਆ
ਸਾਰੀ ਰਾਤ ਗਈ ਵਿੱਚ ਸੋਚਾਂ
ਕਿਹੋ ਜਿਹਾ ਉੱਲੂ ਯਾਰ ਬਣਾਇਆ
ਮਾਏ ਨੀ ਮੈਂ ਇੱਕ ਫੁਕਰਾ ਯਾਰ ਬਣਾਇਆ...Register


 
Old 09-Feb-2013
[MarJana]
 
Re: ਮੈਂ ਇੱਕ ਫੁਕਰਾ ਯਾਰ ਬਣਾਇਆ

ਉਹਦੇ ਪੁਲਿਸ ਵਾਲਿਆ ਪਟਾ ਵਰਾਇਆ

 
Old 10-Feb-2013
-=.DilJani.=-
 
Re: ਮੈਂ ਇੱਕ ਫੁਕਰਾ ਯਾਰ ਬਣਾਇਆ

!

 
Old 11-Feb-2013
MG
 
Re: ਮੈਂ ਇੱਕ ਫੁਕਰਾ ਯਾਰ ਬਣਾਇਆ


 
Old 12-Feb-2013
#Bullet84
 
Re: ਮੈਂ ਇੱਕ ਫੁਕਰਾ ਯਾਰ ਬਣਾਇਆ


 
Old 15-Feb-2013
Jaggi G
 
Re: ਮੈਂ ਇੱਕ ਫੁਕਰਾ ਯਾਰ ਬਣਾਇਆ


Post New Thread  Reply

« Girls poem | ninni nahi aati :( </3 »
X
Quick Register
User Name:
Email:
Human Verification


UNP