UNP

ਮਿੱਠੀਆਂ ਗੱਲਾਂ

Go Back   UNP > Poetry > Punjabi Poetry > Funny Poetry

UNP Register

 

 
Old 12-Aug-2015
[PaURwaL]
 
Wink ਮਿੱਠੀਆਂ ਗੱਲਾਂ

ਮੁੰਡਿਆਂ ਨਾਲ ਹਮੇਸ਼ਾਂ ਐਦਾ ਕਿਉਂ ਹੁੰਦਾ ਹੈ :
1 )ਜੇਕਰ ਕੁੜੀ ਜਿਆਦਾ ਗੱਲਾਂ ਕਰੇ ਤਾਂ "ਕਿੰਨੀਆਂ
ਮਿੱਠੀਆਂ ਗੱਲਾਂ ਕਰਦੀ ਹੈ" ਜੇਕਰ ਮੁੰਡਾ ਕਰੇ ਤਾਂ*
"ਕਿੰਨਾ ਦਿਮਾਗ਼ ਖਾਂਦਾ ਹੈ"
.
2 )ਜੇਕਰ ਕੁੜੀ ਲੰਬੀ ਹੋਵੇ ਤਾਂ,,
ਵਾਹ Height ਦੇਖੋ
ਮਾਡਲ ਵਰਗੀ ਹੈ" ਜੇਕਰ ਮੁੰਡਾ ਲੰਬਾ ਹੋਵੇ ਤਾਂ*
"ਸਾਲਾ ਬਾਂਸ ਵਰਗਾ ਲਗਦੈ"
.
3 )ਜੇਕਰ ਕੁੜੀ ਨੂੰ ਪਸੀਨਾ ਆਵੇ ਤਾਂ,
"ਯਾਰ ਗਰਮੀ 'ਚ
ਕਿੰਨੀ ਘੈਂਟ ਲਗਦੀ ਹੈ" ਜੇਕਰ ਮੁੰਡਾ ਹੋਵੇ ਤਾਂ*
"ਸਾਲਾ ਦਲਿੱਦਰ ਕਿਸੇ ਥਾਂ ਦਾ ਕਦੇ ਨਹਾ ਵੀ ਲਿਆ ਕਰ"
.
4 )ਜੇਕਰ ਕੁੜੀ ਦੇ ਨੌਂਹ ਵੱਡੇ ਹੋਣ ਤਾਂ* "ਕਿੰਨੇ ਸੋਹਣੇ ਨੌਂਹ
ਹਨ" ਜੇਕਰ ਮੁੰਡਾ ਹੋਵੇ ਤਾਂ* "ਸਾਲਿਆ ਕੱਟ ਲੈ ਇਹਨਾਂ ਨੂੰ
ਇਹਨਾਂ ਨਾਲ ਕੀ ਮਿੱਟੀ ਪੱਟੇਂਗਾ"
.
5 )ਜੇਕਰ ਕੁੜੀ ਦੀਆਂ ਉਂਗਲਾਂ ਲੰਬੀਆਂ ਹੋਣ ਤਾਂ*
"ਤੇਰੇ ਹੱਥ ਕਿੰਨੇ ਸੁੰਦਰ ਹਨ" ਜੇਕਰ ਮੁੰਡਾ ਹੋਵੇ ਤਾਂ*
ਸਾਲਾ ਚਿੰਪੈਂਜੀ ਕਿਸੇ ਥਾਂ ਦਾ"
.
6 )ਜੇਕਰ ਕਿਸੇ ਕੁੜੀ ਦੀਆਂ ਅੱਖਾਂ ਵੱਡੀਆਂ ਹੋਣ ਤਾਂ
"ਮਿਰਗਨੈਣੀ" ਜੇਕਰ ਮੁੰਡੇ ਦੀਆਂ ਹੋਣ ਤਾਂ "ਸਾਲਿਆ
ਇਹ ਅੱਖਾਂ ਨੇ ਕਿ ਫੋਰਡ ਦੀਆਂ ਲਾਇਟਾਂ ਨੇ..

 
Old 27-Aug-2015
jassmehra
 
Re: ਮਿੱਠੀਆਂ ਗੱਲਾਂ

tfs....

 
Old 02-Sep-2015
MG
 
Re: ਮਿੱਠੀਆਂ ਗੱਲਾਂ

no.6

 
Old 16-Feb-2016
binder77
 
Re: ਮਿੱਠੀਆਂ ਗੱਲਾਂ

hahaha

Post New Thread  Reply

« Roye Wo Is Kadar | England wala khacha »
X
Quick Register
User Name:
Email:
Human Verification


UNP