ਮਾਪੇ ਕਹਿੰਦੇ ਮੁੰਡਾ ਸਾਡਾ

__ ਮਾਪੇ ਕਹਿੰਦੇ ਮੁੰਡਾ ਸਾਡਾ ___
___ Mobile ਜੌਗਾ ਰਹਿ ਗਿਆ ___
___ ਕਰਦਾ ਨਾ ਕੰਮ ਕੌਈ ___
___ Style ਜੌਗਾ ਰਹਿ ਗਿਆ ___
___ ਜਦੌ ਦਾ ਲਿਆ ਓਸ ਨੇ ___
___ Mobile Multimedia ___
___ ਕੰਨਾਂ ਵਿਚ ਹੁੰਦੀਆ ਨੇ ___
___ Headphone ਦੀਆ ਗੀਟੀਆਂ ___
___ ਲੱਗੇ Headphone ਚ ਬਾਪੂ ___
___ ਹਾਕਾਂ ਮਾਰਦਾ ਰਹਿ ਗਿਆ ___
___ ਮਾਪੇ ਕਹਿੰਦੇ ਮੁੰਡਾ ਸਾਡਾ ___
___ Mobile ਜੌਗਾ ਰਹਿ ਗਿਆ ___
___ ਉੱਤੌ ਬਹਿਜੇ ਬੇੜਾ ਇਹਨਾਂ ___
___ Companiyan ਵਾਲਿਆ ਦਾ ___
___ ਕੱਢ ਨਵੀਆ ਸਕੀਮਾਂ ਦਿਮਾਗ ___
___ ਜਵਾਨਾਂ ਦਾ ਖਾ ਲਿਆ ਆ ___
___ ਗਿਆ ਪੱਠੇ ਪਾਉਣ ਮੁੰਡਾ ___
___ Phone CC ਨੂੰ ਲਾ ਕੇ ਬਹਿ ਗਿਆ ___ (Customer Care)
___ ਮਾਪੇ ਕਹਿੰਦੇ ਮੁੰਡਾ ਸਾਡਾ ___
___ Mobile ਜੌਗਾ ਰਹਿ ਗਿਆ___
___ Tractor ਚੜਦੇ ਨਾਲ ___
___ ਕਰੇ Chating ___
___ Message ਆਵੇ ਮਿੰਟ ਬਾਦ ___
___ Ting Ting ___
___ ਬੇਧਿਆਨੇ Tractor ਮੌੜਣਾ ___
___ ਵੱਟ ਆਪਣੀ ਤੌ ਰਹਿ ਗਿਆ ___
___ ਮਾਪੇ ਕਹਿੰਦੇ ਮੁੰਡਾ ਸਾਡਾ ___
___ Mobile ਜੌਗਾ ਰਹਿ ਗਿਆ ___.
 
Top