UNP

ਮਾਡਲਾਂ ਬਣੀਆਂ

Go Back   UNP > Poetry > Punjabi Poetry > Funny Poetry

UNP Register

 

 
Old 09-May-2011
miteshinder
 
ਮਾਡਲਾਂ ਬਣੀਆਂ

ਆਹ ਜੋ ਮਾਡਲਾਂ ਬਣੀਆਂ ਫ਼ਿਰਦੀਆਂ ਨੇ,
ਮੈਂ ਆਟੋ ਵਾਲਿਆਂ ਨਾਲ ਰੱਪਈਏ ਲਈ ਵੀ ਲੜਦੀਆਂ ਦੇਖੀਆਂ |
ਜੋ ਸ਼ਕਰਟਾਂ ਪਾ ਕੇ ਫੈਸ਼ਨ ਕਰਦੀਆਂ,
ਮੈਂ ਕਈ ਵਾਰੀ ਠੰਡ ਚ ਠਰਦੀਆਂ ਦੇਖੀਆਂ |
ਆਹ ਜੋ ਫਰਾਰੀ ਗੱਡੀਆਂ ਦੀ ਗੱਲ ਕਰਦੀਆਂ,
ਮੈਂ ਟਰੱਕਾਂ ਤੇ ਵੀ, ਲਿਫ਼ਟ ਮੰਗਕੇ ਚੜਦੀਆਂ ਦੇਖੀਆਂ |
ਜੋ ਗੱਲਾਂ-ਗੱਲਾਂ ਚ ਅਰਬਾਂ ਨੂੰ ਹੱਥ ਲਾ ਜਾਂਦੀਆਂ ਨੇ,
ਮੈਂ ਰਿਕਸ਼ੇ ਦਾ ਕਿਰਾਇਆ ਵੀ ਉਧਾਰਾ ਫੜਦੀਆਂ ਦੇਖੀਆਂ~~~~~

 
Old 09-May-2011
jaswindersinghbaidwan
 
Re: ਮਾਡਲਾਂ ਬਣੀਆਂatttttttt

 
Old 09-May-2011
pinder_pta
 
Re: ਮਾਡਲਾਂ ਬਣੀਆਂ

sireeeeeeeeeeee

 
Old 09-May-2011
JUGGY D
 
Re: ਮਾਡਲਾਂ ਬਣੀਆਂ


Post New Thread  Reply

« ਨਾ ਫੈਸ਼ਨ ਹੁੰਦਾ ਨਾ ਫੈਸ਼ਨ ਦੀਆਂ ਰੁੱਤਾਂ ਹੁੰਦੀĀ | ਪੜ ਕੇ ਲੱਗੂ ' ਪਟਵਾਰੀ' »
X
Quick Register
User Name:
Email:
Human Verification


UNP