ਮਸ਼ੀਨ ਗੰਨ

*Sandeep*

Mast malang
ਉਹ ਕਰਦੀ "ਮਸ਼ੀਨ ਗੰਨ" ਵਾਗੂ ਅੰਗਰੇਜੀ ਵਿੱਚ ਗੱਲਾ ,
ਸਾਡੀ ਹਾਲਤ ਪੰਜਾਬ ਪੁਲਿਸ ਦੀ ਹੰਭੀ ਹੋਈ"ਬੰਦੂਕ ਵਰਗੀ...​
 
Top