ਮਟਰਾਂ

ਭਰ ਝੋਲੀ ਮਟਰਾਂ ਦੀ ਤੋੜ ਕੇ ਘਰਲ਼ੈ ਜਾ,
ਵਿੱਚ ਸਾਡਿਆ ਖੇਤਾ ਦੇ ਸਾਗ ਐ ਤੋੜ ਲੈਜਾ"
*** ਪਰ ਪੱਠੇ ਵੱਡੀ ਨਾ ਸਾਡਾ ਬਾਪੂ ਝੱਲਦਾ ਨਾ ,,,
"ਹਾੲੇ ਨੀ ਹੁਣ ਮਟਰਾਂ ਦਾ ਕੀ ਕਰੀੲੇ
ਪੂਰਾ ਮੁੱਲ ਹੀ ਜੇ ਲੱਗਦਾ ਨਾ"................
 
Top