ਬਰਬਾਦ ਕਰਕੇ ਆਪਣੀ ਤਾਲੀਮ ਨੂੰ

#m@nn#

The He4rt H4ck3r
ਜਿਧਰ ਵੇਖੋ ਇਸ਼ਕ ਦੇ ਬਿਮਾਰ ਬੈਠੇ ਆ ,
ਹਜ਼ਾਰਾਂ ਮਰ ਗਏ ਲੱਖਾਂ ਤਿਆਰ ਬੈਠੇ ਆ ,
ਬਰਬਾਦ ਕਰਕੇ ਆਪਣੀ ਤਾਲੀਮ ਨੂੰ ਕੁੜੀਆਂ ਦੇ ਪਿੱਛੇ ..
ਫਿਰ ਕਹਿੰਦੇ ਆ ਨੌਕਰੀ ਲਗਾ ਦੋ ਬੇਰੋਜ਼ਗਾਰ ਬੈਠੇ ਆ ....
 
Top