ਪੜ ਕੇ ਲੱਗੂ ' ਪਟਵਾਰੀ'

ਬਾਰੀ ਬਰਸੀ ਖੱਟਣ ਗਿਆ ਸੀ , ਖੱਟ ਕੇ ਲਿਆਂਦੀ ਆਰੀ ,
ਬਾਪੂ ਨੇ ਮੁੰਡਾ ਪੜਨ ਭੇਜਆ, ਪੜ ਕੇ ਲੱਗੂ ' ਪਟਵਾਰੀ' ,
ਮੁੰਡਾ ਰੋਜ ਪੜਨ ਜਾਂਦਾ ਸੀ ਚੜ ਕੇ ਰੋਡਵੇਜ ਦੀ ਲਾਰੀ ,
ਰਾਹ ਵਿਚੋਂ ਬੱਸ ਤੇ ਚੜਦੀ ਸੀ ਇਕ ਅਲੜ ਕੁੜੀ ਕੁਵਾਰੀ.
ਮੁੰਡੇ ਨੇ ਫੇ ਪੜਨਾ ਕੀ ਸੀ , ਲੱਗ ਗਈ ਇਸ਼ਕ਼ ਬਿਮਾਰੀ ,
ਫ਼ੋਲ ਕਰਾਤਾ ਨੀ , ਬਾਪੂ ਦਾ ਪਟਵਾਰੀ.
 
Top