ਅੱਜ ਕੱਲ ਪੰਜਾਬ ਦੇ ਬਹੁਤੇ ਬੇਰੋਜਗਾਰਾਂ ਦਾ ਹਾਲ ਸ&#26

immortal brave lion

IMMORTAL BRAVE LION
ਜਾਂ ਰੱਬਾ ਸਰਕਾਰੀ ਨੋਕਰੀ ਦਵਾਦੇ
ਨਹੀ ਤਾ ਫਿਰ 1 crore ਦੀ ਲਾਟਰੀ ਲਵਾਦੇ
ਜਾ ਕੋਈ ਅਮੀਰ ਕੁੜੀ ਫਸਾਦੇ
ਫਿਰ ਉਹਦਾ ਘਰਵਾਲਾ ਬਣਾਦੇ
ਉਹਦੇ ਕਿ੍ਲੇ ਸਾਡੇ ਨਾਵੇਂ ਲਵਾਦੇ
ਨਹੀ ਹੁੰਦਾ ਤਾ ਕਨੇਡਾ ਦਾ ਵੀਜ਼ਾ ਹੀ ਲਾਵਾਦੇ
ਫਿਰ ਜਲਦੀ ਨਾਲ PR ਦਵਾਦੇ
ਸਾਲ ਬਾਅਦ CITIZENSHIP ਕਰਾਦੇ​

:aat:aat:aat:aat:aat:aat
:aat:ttw:ttw:ttw:ttw
 
Top