UNP

ਤੇਰੀ ਜੀਨ ਕੁੜੀਏ

hope u all like it a song writen by my frnd.. ਅਸੀਂ ਸਿੱਧੇ ਸਾਧੇ ਜਿਹੇ ਪੇਂਡੂੰ ਜੱਟ ਨੀ ਫੇਸ਼ਬੁੱਕ ਦੇ .....


Go Back   UNP > Poetry > Funny Poetry

UNP

Register

 
Old February 18th, 2012
~Guri_Gholia~
 
Arrow ਤੇਰੀ ਜੀਨ ਕੁੜੀਏ

hope u all like it
a song writen by my frnd..

ਅਸੀਂ ਸਿੱਧੇ ਸਾਧੇ ਜਿਹੇ ਪੇਂਡੂੰ ਜੱਟ ਨੀ
ਫੇਸ਼ਬੁੱਕ ਦੇ ਸਹਾਰੇ ਲਏ ਤੈਂ ਪੱਟ ਨੀ
ਤੇਰੇ ਹੱਥ ਚ ਮੋਬਾਇਲ, ਉੱਤੋਂ ਅੱਤ ਦੀ ਸਮਾਈਲ, ਬੱਤੀ ਕਰਗੀ ਗਰੀਨ ਕੁੜੀਏ


assi sidhe sahde jihe paindu jatt ni
facebook de sahare lai tai patt ni
tere hath ch mobile, uto att di smile, batti kar g green kudie
4 tudi dian pandan main laaiu, jinne di teri zean kudie

ਆਖੇਂ ਕੁੜੀ ਏਂ ਤੂੰ ਕੁੜ੍ਹੇ ਚੰਡੀਗੜ੍ਹ ਦੀ
ਵਿੱਚ ਯੁਨੀ. ਦੇ ਤੂੰ ਐਂਮ.ਏ ਵਿੱਚ ਪੜ੍ਹਦੀ
ਵਾਲ ਵੀ ਕਟਾਵੇਂ,ਮੌਡਰਨ ਤੂੰ ਕਹਾਵੇਂ, ਫਿਰੇਂ ਬਣਦੀ ਹਸੀਨ ਕੁੜੀਏ
4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ

akhe kudi een tu kude chandigarh di
wich uni de tu M.A. wich pardhi
val v kataven, modern v khawve, phire bandi hassen kudie
4 tudi dian pandan main laaiu, jinne di teri zean kudie


ਮੱਝਾਂ ਨੇ ਬਿਆਲੀ ਕਿੱਥੇ ਟਾਈਮ ਨੀ
ਭੋਰਾ ਖਾਧੇ ਬਿਨਾ ਹੁੰਦਾ ਬਾਪੂ ਕਾਇਮ ਨੀ
ਬੜੇ ਹੋਰ ਕੰਮ ਕਾਰ, ਮਹਿੰਗਾਈ ਦੀ ਵੀ ਮਾਰ, ਖੇਤ ਚੱਲਦੀ ਮਸ਼ੀਨ ਕੁੜੀਏ
4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ

majha ne 42 kithe time ni
bhora khade bina hunda bapu kaim ni
bade hor kam kar, mehgai di v maar, khait chaldi machine kudie
4 tudi dian pandan main laaiu, jinne di teri zean kudie

ਗੱਲ ਸੱਚ ਕੁਲਵਿੰਦਰ ਇਹ ਆਖੇ ਨੀ
ਮੰਨ ਓਦਾਂ ਜਿੱਦਾਂ ਕਹਿਣ ਤੇਰੇ ਮਾਪੇ ਨੀ
ਲੈ ਤੂੰ ਇੱਜ਼ਤ ਸੰਭਾਲ, ਕਿਤੇ ਹੋਜੀਂ ਨਾ ਕੰਗਾਲ, ਜਿੰਦ ਰਹਿਣੀ ਨਾ ਰੰਗੀਨ ਕੁੜੀਏ
4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ

gall sach kulwinder eh akhe ne
mann odda jidda kehn tere mape ne
lai tu izzat sambhal, kite ho ji na kangal, jind rehni na rangen kudie
4 tudi dian pandan main laaiu, jinne di teri zean kudie



SINGH KULWINDER


 
Old February 18th, 2012
#m@nn#
 
Re: ਤੇਰੀ ਜੀਨ ਕੁੜੀਏ

hahaha nice a...

 
Old February 19th, 2012
Xx_Arsh_Mani_xX
 
Re: ਤੇਰੀ ਜੀਨ ਕੁੜੀਏ

kaimz

 
Old February 20th, 2012
amysandha22
 
Re: ਤੇਰੀ ਜੀਨ ਕੁੜੀਏ

GUD va 22. ATt va Yarr tohri jahi correction .... Jay changi lagay....4 ਤੂੜੀ ਦੀਅਾਂ ਪੰਡਾਂ ਜੱਟ ਵੇਚੂ. ਤਾਂ ਅਾੳੁਣੀ ਤੇਰੀ ਜੀਨ ਕੁੜੀੲੇ

 
Old February 20th, 2012
riskyjatt
 
Re: ਤੇਰੀ ਜੀਨ ਕੁੜੀਏ

Ghaint

 
Old February 20th, 2012
~Kamaldeep Kaur~
 
Re: ਤੇਰੀ ਜੀਨ ਕੁੜੀਏ

nice...

 
Old February 22nd, 2012
~Guri_Gholia~
 
Re: ਤੇਰੀ ਜੀਨ ਕੁੜੀਏ

Originally Posted by amysandha22 View Post
GUD va 22. ATt va Yarr tohri jahi correction .... Jay changi lagay....4 ਤੂੜੀ ਦੀਅਾਂ ਪੰਡਾਂ ਜੱਟ ਵੇਚੂ. ਤਾਂ ਅਾੳੁਣੀ ਤੇਰੀ ਜੀਨ ਕੁੜੀੲੇ
22 ji tuadi gall sir mathe bt eh hakk sirf use bai nu aa jisne likhiya aapaa ni kar sakde aida mai ohna takk eh gall pahuncha devanga

 
Old February 26th, 2012
amysandha22
 
Re: ਤੇਰੀ ਜੀਨ ਕੁੜੀਏ

thik hai veer ji
UNP