ਡੰਗਰ

Student of kalgidhar

Prime VIP
Staff member
ਇਹ ਕਾਲੇ ਕਾਲੇ ਡੰਗਰ ਨੀ, ਜਦ ਖੇਤਾਂ ਦੇ ਵਿੱਚ ਚਰਦੇ ਨੇ

ਤੂੰ ਵੀ ਮੈਨੂੰ ਇੱਥੇ ਮਿਲਦੀ ਏਂ, ਇਸ ਗੱਲ ਦੀ ਹਾਂਮੀ ਭਰਦੇ ਨੇ

ਸਾਡੀ ਯਾਰੀ ਨੂੰ ਪਿੰਡ ਜਾਣ ਲਵੇ ਮੈਨੂੰ ਸੋਹ ਰੱਬ ਦੀ ਨੀ ਇਹ ਤਾਂ ਲਿਖਿਆ

ਅਸੀਂ ਰੱਖ ਲਏ ਡੰਗਰ ਹਾਣ ਦੀਏ ਪੂੰਛਾਂ ਤੇ ਤੇਰਾ ਨਾਂ ਲਿਖਿਆ.....




 
Top