UNP

ਡਰਦਾ ਕੀ ਨੀ ਕਰਦਾ

Go Back   UNP > Poetry > Punjabi Poetry > Funny Poetry

UNP Register

 

 
Old 19-Apr-2013
Ravivir
 
ਡਰਦਾ ਕੀ ਨੀ ਕਰਦਾ

ਡਰਦਾ ਕੀ ਨੀ ਕਰਦਾ
ਸਿਧਾ ਜਾ ਸੋਹਰਿਆ ਦੇ ਘਰ ਵੜਦਾ,
ਸੱਸ ਦੇ ਚਰਨੀ ਜਾ ਸਿਰ ਧਰਦਾ
ਤੇ ਇਹੀ ਕਿਹੰਦਾ ਆ....
ਸ਼ੋਹ ਰੱਬ ਦੀ ਮੈਂ ਤੁਹਾਡੀ
ਕੁੜੀ ਦੇ ਕਿਹਣੇ ਵਿਚ ਰਿਹੰਦਾ ਆ ....!!

ਵਹੁਟੀ ਕਿਹੰਦੀ ਮੰਮੀ ਜੀ !
ਇਹਨਾ ਨੂੰ ਸਮਝਾਓ ਜੀ !
ਕੁਝ ਸੌਂਣ-ਪੈਣ ਦਾ ਢੰਗ
ਇਹਨੁ ਸਿਖਾਓ ਜੀ !
ਇਹ ਸੁਤਾ ਪਿਆ ਨਾ ਕਿਸ
ਕੁੜੀ ਦਾ ਲੇੰਦਾ ਆ...???
ਮੈਂ ਤਾਂ ਬਸ ਇਹਨਾ ਦੇ ਕਿਹਣੇ ਵਿਚ ਰਿਹੰਦਾ ਆ ...!!


ਵਹੁਟੀ ਕਿਹੰਦੀ, ' ਦਸੋ ਮੰਮੀ ਜੀ !
ਸਾਰੇ ਚ੍ਹਾ ਮੈਂ ਕਿਥੇ ਲਾਹਵਾ ..??
ਚਿਮਟਾ ਵੇਲਣਾ ਦਸੋ ਮੈਂ
ਕਿਦੇ ਉਤ੍ਹੇ ਚਲਾਵਾ ..??
ਇਹ ਤਾਂ ਮੇਰੀ ਇਕ ਉਂਗਲੀ ਦੇ
ਭਾਰ ਨਾਲ ਟੇਹਦਾ ਆ,
ਮੈਂ ਕਿਹਾ ਜੀ, ' ਮੈਂ ਤਾਂ ਬਸ ਤੁਹਾਡੇ ਕਿਹਣੇ ਚੋ ਰਿਹੰਦਾ ਆ ...!

 
Old 19-Apr-2013
#Bullet84
 
Re: ਡਰਦਾ ਕੀ ਨੀ ਕਰਦਾ


 
Old 21-Apr-2013
jaswindersinghbaidwan
 
Re: ਡਰਦਾ ਕੀ ਨੀ ਕਰਦਾ

kaim

 
Old 22-Apr-2013
Faizullapuria-Rai
 
Re: ਡਰਦਾ ਕੀ ਨੀ ਕਰਦਾ


 
Old 16-May-2013
MG
 
Re: ਡਰਦਾ ਕੀ ਨੀ ਕਰਦਾ


Post New Thread  Reply

« ਅੰਨੇਵਾਹ( funny bt true:( | ਕੁੜੀ Ch ਸਾਦਗੀ zaroor ਹੋਣੀ chahidi ਐ »
X
Quick Register
User Name:
Email:
Human Verification


UNP