ਝੋਨਾ ਵੱਢ ਕੇ ਸਿੱਟੀਆ ਮੰਡੀ

bl30_rice_347709f-1.jpg
:bony:bonyਝੋਨਾ ਵੱਢ ਕੇ ਸਿੱਟੀਆ ਮੰਡੀ '
ਪਤਾ ਲਗਾ ਸਰਕਾਰ ਇਹ ਵੀ ਆ ਪੂਰੀ ਗੰਦੀ.
ਕਦੇ ਮੋਇਸਚਰ, ਤੇ ਕਦੇ ਵਾਰਦਾਨਾ ਨਾ ਆਉਂਦਾ'
ਬਹਿ ਕੇ ਢੇਰੀ ਦੇ ਉੱਤੇ ਹੁਣ ਹਰ ਜੱਟ ਹੈ ਕੁਰਲਾਉਂਦਾ:thappar:bony:bony
 
Last edited:
Top