ਝੋਨਾ ਵੱਢ ਕੇ ਬੁਲਟ ਲਿਆਉਣਾ ਬਾਪੂ ਕਰ ਲਿਆ ਤਿਆਰ

*Amrinder Hundal*

Hundal Hunterz
ਝੋਨਾ ਵੱਢ ਕੇ ਬੁਲਟ ਲਿਆਉਣਾ ਬਾਪੂ ਕਰ ਲਿਆ ਤਿਆਰ ... ਨੀ ਚੰਡੀਗੜ ਵਾਲੀਏ ਹੁਣ ਬੁਲਟ :biker ਤੇ ਮੁੜਨਗੇ ਯਾਰ ...
ਬੁਲਟ ਲੈਣ ਦੀ ਰੀਝ ਬੜੇ ਮੈਂ ਚਿਰ ਤੋਂ ਲਾ ਕੇ :thinking
ਬੈਠਾ ਸੀ , ਬੁਲਟ :biker ਹੀ ਲੈਣਾ ਬੁਲਟ ਹੀ ਲੈਣਾ ਏਹੀ ਜਿੱਦ ਪਗਾ ਕੇ ਬੈਠਾ ਸੀ,
ਬਾਪੂ ਕਹਿੰਦਾ ਸੀ ਬੁਲਟ ਕੀ ਕਰਨਾ ਲੈ ਲੈਨੇਂ ਆਂ
ਪੁੱਤ ਕਾਰ , ਨੀ ਚੰਡੀਗੜ ਵਾਲੀਏ ... :D
 
Top