ਜਲੇਬੀਆੰ

ਮੈੰ ਆਪਣੀ ਰੁੱਸੀ ਹੋਈ ਸਹੇਲੀ ਨੂੰ ਮੈਸੇਜ ਕਰ ਕੇ ਕਿਹਾ ਕੇ ਜੇ
ਤੂੰ ਮੇਰੇ
ਨਾਲ ਗੱਲ ਨਾਂ ਕੀਤੀ ਤਾੰ ਮੈੰ ਆਤਮਹੱਤਿਆ ਕਰ
ਲੈਣੀ ਆ,,,,
























ਅੱਗੋਂ ਬਾੰਦਰੀ ਜਈ ਕਹਿੰਦੀ,,,,
ਮਰਨ ਤੋੰ ਪਹਿਲਾੰ ਆਪਣੇ ਘਰ ਦਿਆੰ ਨੂੰ ਕਿਹ ਜਾਈ ਕੇ ਮੈਨੰੂ
ਤੇਰੇ ਭੋਗ ਤੇ
ਸੱਦ ਲੈਣ,,,,
ਵਾਹਵਾ ਦਿਨ ਹੋਗੇ ਮੈੰ ਜਲੇਬੀਆੰ ਨੀ ਖਾਦੀਆੰ,,,
 
Top