ਗਰੀਬਾਂ ਦਾ ਪਿਆਰ

kahlonboy86

KAHLON
ਪਰਸੋਂ ਦੀ ਮੈਂ ਗੱਲ ਸੁਣਾਵਾਂ, ਬਸ ਦੇ ਵਿੱਚ ਬੈਠੀ ਸੀ ਮੇਰੀ ਜਾਨ ।

ਜਾਣ ਦੀ ਕਿਤੇ ਤਿਆਰੀ ਸੀ ਲਗਦੀ, ਕਾਫੀ ਚੁੱਕਿਆ ਸੀ ਸਮਾਨ ।

ਕੋਲ ਜਾਕੇ ਬੈਠਾ ਸੀ ਜਦ ਮੈਂ, ਕਿਹੰਦੀ ਚੰਨਾ ਕਿਧਰੇ ਭੱਜ ਚੱਲੀਏ ।

ਮੈਨੂੰ ਵੀ ਘਰੋਂ ਹੈ ਕੱਡ ਦਿੱਤਾ, 3 ਦਿਨ ਬਾਹਰ ਰਿਹਾ ਸਾਂ ਨੀ ਬਲੀਏ ।

ਪਰ ਭੱਜ ਕੇ ਵੀ ਕਿਥੇ ਜਾਵਾਂਗੇ, ਤੂੰ ਹੀ ਹੁਣ jeet ਕੁੱਜ ਬੋਲ ।

ਕਿਤੇ ਜਾਣ ਲਈ ਜੋ ਲੋੜੀਦਾ, ਕਿਰਾਇਆ ਵੀ ਹੈ ਨੀ ਮੇਰੇ ਕੋਲ ।

ਦਰਦ ਭਰੀ ਗੱਲ ਸੁਣ ਮੇਰੀ, ਓਹਦੀ ਅੱਖ ਸੀ ਭਰ ਆਈ ।

ਕਿਹੰਦੀ ਖਾਲੀ ਜੇਬਾਂ ਲਈ ਫਿਰਦਾ, ਪਿਓ ਮੇਰੇ ਦਾ ਜਵਾਈ ।

ਪੂੰਝ ਕੇ ਅੱਖਾਂ ਕਿਹੰਦੀ ਮੈਨੂੰ, ਚੰਨਾ ਹੁਣ ਕਰੀਏ ਤਾਂ ਦੱਸ ਕੀ ।

ਘਰੋਂ ਲੜ ਕੇ ਮੈਂ ਹਾਂ ਆਈ, ਰੁਪਈਏ ਸਿਰਫ ਮੇਰੇ ਕੋਲ਼ ਤੀਹ ।

ਗੱਲ jeet ਦੀ ਸੁਣਕੇ, kahlon ਦਾ ਹਾਸਾ ਨਿਕਲ ਗਿਆ ।

ਓਹਨੂੰ ਓਹਦੇ ਘਰ ਵੱਲ ਤੋਰ ਕੇ, ਆਪਣੇ ਘਰ ਦੇ ਰਾਹੇ ਮੈਂ ਪਿਆ ।

:brb
 
alol2.gif
nice...
 
Top