ਕੁੜੀਆਂ ਬੁਲਾ ਲਈਆਂ

ਮੈ ਪਰਸੋਂ ਰਸਤੇ ਤੋਂ ਦੋ ਜਾਂਦੀਆਂ
ਕੁੜੀਆਂ ਬੁਲਾ ਲਈਆਂ ,
ਮੈ ਥੋੜਾ ਹੱਸਕੇ ਕੀ ਬੋਿਲਆ
ਓਨਾਂ ਜੁੱਤੀਆ ਲਾ ਲਈਆਂ,
ਮੈ ਪਰਸੋਂ ਰਸਤੇ ਤੋਂ ਦੋ ਜਾਂਦੀਆਂ ,,



ਮੈਂ ਏਹ ਡਰਦੇ ਜਿਹ ਪੁਿਛਆ,
ਕੀ ਕਾਰਣ ਜੁੱਤੀ ਓਠਾਉਣੇ ਦਾ,,
ਓਨਾ ਮੈਂਨੂੰ ਵੀ ਪੁਿਛਆ
ਕੀ ਤੇਰਾ ਮਤਲਬ ਬਲਾਓਣੇ ਦਾ,,
ਿਕ ਏਹ ਗਲ ਸੁਣਦੇ ਗੈਰੀ
ਦੋਸਤਾਂ ਗਡੀਆਂ ਭਜਾ ਲਈਆਂ



ਮੈਂ ਪਰਸੋਂ ਐਵੇਂ ਹੀ ਦੋ ਜਾਂਦੀਆ
ਕੁੜੀਆਂ ਬੁਲਾ ਲਈਆਂ,:lol2:lol2
 
Top