ਕਿਤੇ ਘਰੇ ਬੁਲਾ ਕੇ ਚਾਹ ਕੱਪ ਪਿਲਾਦੇ

ਕਿਤੇ ਘਰੇ ਬੁਲਾ ਕੇ ਚਾਹ ਕੱਪ ਪਿਲਾਦੇ,,
ਮੈਂ ਬਰਾਤ ਲੈ ਆਜੂਂਗਾ ਡੈਡੀ ਨਾਲ ਮਿਲਾਦੇ,,
ਪਾਣੀ ਗੈਰੀ ਪਾਦੂਗਾ ਇਸ਼ਕ ਦਾ ਬੂਟਾ ਲਾਦੇ,,
ਜੇ ਤੂੰ ਨਈ ਫਸਣਾ ਮੇਰੇ ਨਾਲ ਕੋਈ ਹੋਰ ਫਸਾਦੇ,,
ਗੈਰੀ ਦੀ ਉਮਰ ਬੀਤਦੀ ਜਾਂਦੀ ਗਲ ਕਿਤੇ ਚਲਾਦੇ,,
ਜੇ ਤੂੰ ਨਈ ਫਸਣਾ ਮੇਰੇ ਨਾਲ ਕੋਈ ਹੋਰ ਫਸਾਦੇ,,


kite ghare bulla ke chah da cup pilade,,
mein brat le ajunga papa naal milade,,
paani Gerry paduga ishq da boota lade,,
Je tu nai fasna mere naal koi hor fsade,,
Gerry di umar bitdi jandi gall kite chlade,,
Je tu nai fasna mere naal koi hor fsade,,
 
Top