ਕਲ ਜਦ ਕੋਲੇਜ ਦੇ ਅੱਗੇ

ਕਲ ਜਦ ਕੋਲੇਜ ਦੇ ਅੱਗੇ,,
ਗੈਰੀ ਨੇ ਗੇੜੀ ਲਾਈ,,
ਇਕ ਸੋਹਣੀ ਜਹਿ ਕੁੜੀ,,
ਮੈਂਨੂੰ ਦੇਖ ਸ਼੍ਰਮਾਈ,,
ਗੈਰੀ ਨੇ ਬੂਲੱਟ ਰੋਕ ਕੇ,,
ਓਤੇ ਮਾਰੀ ਸੀ ਟ੍ਰਾਈ,,
ਜੁੱਤੀ ਲਾਕੇ ਕਹਿੰਦੀ ਕੰਜਰਾ,
ਮੈਂ ਓਦਾਂ ਈ ਸੀ ਸ਼੍ਰਮਾਈ,,
ਡਰਦੇ ਡਰਦੇ ਗੈਰੀ ਨੇ,,
ਫਿਰ ਓਹੀ ਭੈਣ ਬਣਾਈ,,
 
Top