ਅੰਨਾ ਪਿਆਰ

Garry sabh

New member
ਇੱਕ ਕੰਜੂਸ ਮੁੰਡਾ ਇੱਕ ਕੰਜੂਸ
ਕੁੜੀ ਦੇ ਪਿਆਰ ਚ ਪਿਆ
.
.
ਅਤੇ ਉਹਨਾਂ ਨੇ ਮਿਲਣ ਲਈ
ਇੱਕ
ਜੂਗਤ ਕੱਡੀ " .
.
.
.
ਕੁੜੀ ": ਜਦੋ ਮੇਰੇ ਬਾਪੂ
ਜੀ ਸੋ
ਜਾਣਗੇ ਮੈਂ ਇੱਕ
ਸਿੱਕਾ ਗੱਲੀ ਚ ਸੂਟੁੰਗੀ
.
ਉਹਦੀ ਅਵਾਜ਼ ਸੁਣ ਕੇ ਤੂੰ
ਉਪਰ
ਮੇਰੇ ਕਮਰੇ ਚ ਆ ਜਾਈ "
.
ਪਰ ਮੁੰਡਾ ਸਿੱਕਾ ਸੁਟਣ ਤੋ
ਇੱਕ ਘੰਟੇ ਬਾਦ ਕਮਰੇ ਚ
ਆਈਆ "
.
ਕੁੜੀ " ਇੰਹਨੀ ਦੇਰ ਕਾਹਤੋ
ਲਾਤੀ .?
.
ਮੁੰਡਾ :" ਉਹ ਮੈਂ ਸਿੱਕਾ ਲੱਭਣ
ਲੱਗ ਪਿਆ ਸੀ "
.
ਕੁੜੀ " ਕੰਜਰਾਂ ਉਹ ਤਾਂ ਮੈ
ਧਾਗੇ
ਚ ਬੰਨ ਕੇ ਸੁੱਟਿਆ ਸੀ
.
ਉਸੇ ਸਮੇਂ ਈ ਵਾਪਿਸ ਖਿੱਚ
ਲਿਆ ।..:terror
 
Top