Amli prposd to a girl:

ਜਰਦਾ ਮੇਰਾ ਡਿਗ ਗਿਆ ਨੀਚੇ ...
ਪਾਗਲ ਆ ਮੈਂ ਤੇਰੇ ਪਿੱਛੇ !!!
ਪੁੱਕੀ ਬਾਰੇ ਕੁਛ ਕਹਿ ਨਹੀਂ ਸਕਦਾ....
ਤੇਰੇ ਬਿਨਾਂ ਮੈਂ ਰਹਿ ਨਹੀਂ ਸਕਦਾ !!!
CaPsuLe ਖਾਣੇ ਛੱਡ ਨਹੀਂ ਸਕਦਾ...
ਤੈਨੂੰ Dil ਚੋ ਕੱਢ ਨਹੀਂ ਸਕਦਾ !!!
ISHQ ਤੇਰੇ ਦੀ ਸ਼ੀਸ਼ੀ ਲਾਊ ....
ਤੇਰੇ ਨਾਲ ਹੀ ਵਿਆਹ ਕਰਾਉ !!!
ਬਾਪੂ ਤੇਰੇ ਨੂੰ ਟੀਕਾ ਲਾ ਕੇ....
ਲੈ ਜੁ ਤੈਨੂੰ ਮੈਂ ਭਜਾਕੇ !!!
 
Top