UNP

ਕੁੜੀ ਵਾਲੇ ਵਿਆਹ ਲਈ ਮੁੰਡਾ ਦੇਖਣ ਗਏ........

Go Back   UNP > Poetry > Punjabi Poetry > Funny Poetry

UNP Register

 

 
Old 13-May-2013
[Preet]
 
Arrow ਕੁੜੀ ਵਾਲੇ ਵਿਆਹ ਲਈ ਮੁੰਡਾ ਦੇਖਣ ਗਏ........

ਕੁੜੀ ਵਾਲੇ ਵਿਆਹ ਲਈ ਮੁੰਡਾ ਦੇਖਣ ਗਏ........
ਕੂੜੀ ਦਾ ਪਿਓ : ਮੂੰਡਾ ਕੀ ਕੰਮ ਕਰਦਾ ਜੀ ?
ਮੁੰਡੇ ਦਾ ਪਿਓ : ਲੱਕੜ ਦਾ ਕਾਰੋਬਾਰ ਹੈ ਜੀ !
ਕੂੜੀ ਦਾ ਪਿਓ : ਫਰਨੀਚਰ ਦਾ ਜਾਂ ਚੁਗਾਠਾਂ- ਦਰਵਾਜਿਆਂ ਦਾ ?
ਮੁੰਡੇ ਦਾ ਪਿਓ : ਨਹੀਂ ਜੀ
ਕੂੜੀ ਦਾ ਪਿਓ : ਫਿਰ ?
ਮੁੰਡੇ ਦਾ ਪਿਓ : ਅਸਲ ਵਿਚ ..
.
.
.
.
.
.
.
.
.
.
.
.
.
.
.
..
..
ਮੁੰਡਾ ਬੱਸ ਅੱਡੇ ਤੇ " ਕਿੱਕਰ ਦੀਆਂ ਦਾਤਣਾਂ " ਵੇਚਦਾ ਵਾ.......... 
Old 16-May-2013
#Bullet84
 
Re: ਕੁੜੀ ਵਾਲੇ ਵਿਆਹ ਲਈ ਮੁੰਡਾ ਦੇਖਣ ਗਏ........


 
Old 16-May-2013
MG
 
Re: ਕੁੜੀ ਵਾਲੇ ਵਿਆਹ ਲਈ ਮੁੰਡਾ ਦੇਖਣ ਗਏ........


 
Old 26-Dec-2014
Stylish Gabru
 
Re: ਕੁੜੀ ਵਾਲੇ ਵਿਆਹ ਲਈ ਮੁੰਡਾ ਦੇਖਣ ਗਏ........

hahahaha

Post New Thread  Reply

« ਸੋਹਣੇ ਕੱਪੜੇ | ਟੈਲੀਫੋਨ ਮਹਿਕਮੇ »
X
Quick Register
User Name:
Email:
Human Verification


UNP