ਇਕ ਨਵੇ ਵਿਆਹੇ ਦੁਹਲੇ ਨੇ...

Jeeta Kaint

Jeeta Kaint @
ਇਕ ਨਵੇ ਵਿਆਹੇ ਦੁਹਲੇ ਨੇ
ਬੜੇ ਚਾਅ ਨਾਲ
ਆਪਣੀ ਦੁਲਹਨ
ਦਾ ਮੋਬਇਲ ਨੰਬਰ
ਆਪਣੇ ਮੋਬਇਲ ‘ਚ ਐਡ
ਕੀਤਾ “MY LIFE”
ਦੋ ਸਾਲ ਬਾਅਦ ਐਡਿਟ

( edit ) ਕਰਕੇ “MY WIFE”
ਕਰ ਲਿਆ
ਚਾਰ ਸਾਲ ਬਾਅਦ ਐਡਿਟ
ਕਰਕੇ
“HOME” ਕਰ ਲਿਆ ll

ਛੇਵੇ ਸਾਲ ਹਿਲਟਰ ਕਰ
ਲਿਆ

ਦੱਸਵੇ ਸਾਲ WRONG
NUMBER
hahaha :p

hun dso 12ve saal ki kru oh xD ??


 
Top